ਕੋਲਡ ਡ੍ਰਿੰਕ, ਕੇਕ, ਮਠਿਆਈਆਂ ਆਦਿ ਦਾ ਵੱਧ ਸੇਵਨ ਬਲੱਡ ਸ਼ੂਗਰ ਵਧਾਉਂਦਾ ਹੈ। ਇਸ ਨਾਲ ਰੇਟਿਨਾ ਨੂੰ ਨੁਕਸਾਨ, ਧੁੰਦਲਾ ਦਿੱਖਣਾ, ਡਾਇਬਿਟਿਕ ਰੈਟੀਨੋਪੈਥੀ ਅਤੇ ਸਮੇਂ ਤੋਂ ਪਹਿਲਾਂ ਮੋਤੀਆਬਿੰਦ ਦੀ ਸਮੱਸਿਆ ਹੋ ਸਕਦੀ ਹੈ। ਡੀਪ-ਫਰਾਈਡ ਅਤੇ Oily foods ਸਮੋਸੇ, ਪਕੌੜੇ, ਚਿਪਸ ਅਤੇ ਫਾਸਟ ਫੂਡ 'ਚ ਮੌਜੂਦ ਟ੍ਰਾਂਸ ਫੈਟ ਅੱਖਾਂ ਦੀਆਂ ਨਸਾਂ ਨੂੰ ਬੰਦ ਕਰ ਸਕਦੇ ਹਨ। ਇਸ ਨਾਲ ਡ੍ਰਾਈ ਆਈ ਦੀ ਸਮੱਸਿਆ ਅਤੇ ਗਲੂਕੋਮਾ (ਅੱਖਾਂ ਦਾ ਪ੍ਰੈਸ਼ਰ ਵਧਣਾ) ਦਾ ਖਤਰਾ ਹੁੰਦਾ ਹੈ। ਜ਼ਿਆਦਾ ਲੂਣ ਵਾਲੇ ਖਾਣੇ ਨਮਕੀਨ, ਅਚਾਰ ਅਤੇ ਪੈਕ ਕੀਤੇ ਸਨੈਕਸ ਹਾਈ ਸੋਡੀਅਮ ਦੇ ਕਾਰਨ ਬਲੱਡ ਪ੍ਰੈਸ਼ਰ ਵਧਾਉਂਦੇ ਹਨ। ਇਸ ਨਾਲ ਅੱਖਾਂ 'ਚ ਸੋਜ, ਪਫ਼ੀ ਆਈ ਅਤੇ ਰੇਟਿਨਾ ਡੈਮੇਜ ਹੋ ਸਕਦਾ ਹੈ।
ਕੋਲਡ ਡ੍ਰਿੰਕ, ਕੇਕ, ਮਠਿਆਈਆਂ ਆਦਿ ਦਾ ਵੱਧ ਸੇਵਨ ਬਲੱਡ ਸ਼ੂਗਰ ਵਧਾਉਂਦਾ ਹੈ। ਇਸ ਨਾਲ ਰੇਟਿਨਾ ਨੂੰ ਨੁਕਸਾਨ, ਧੁੰਦਲਾ ਦਿੱਖਣਾ, ਡਾਇਬਿਟਿਕ ਰੈਟੀਨੋਪੈਥੀ ਅਤੇ ਸਮੇਂ ਤੋਂ ਪਹਿਲਾਂ ਮੋਤੀਆਬਿੰਦ ਦੀ ਸਮੱਸਿਆ ਹੋ ਸਕਦੀ ਹੈ। ਡੀਪ-ਫਰਾਈਡ ਅਤੇ Oily foods ਸਮੋਸੇ, ਪਕੌੜੇ, ਚਿਪਸ ਅਤੇ ਫਾਸਟ ਫੂਡ 'ਚ ਮੌਜੂਦ ਟ੍ਰਾਂਸ ਫੈਟ ਅੱਖਾਂ ਦੀਆਂ ਨਸਾਂ ਨੂੰ ਬੰਦ ਕਰ ਸਕਦੇ ਹਨ। ਇਸ ਨਾਲ ਡ੍ਰਾਈ ਆਈ ਦੀ ਸਮੱਸਿਆ ਅਤੇ ਗਲੂਕੋਮਾ (ਅੱਖਾਂ ਦਾ ਪ੍ਰੈਸ਼ਰ ਵਧਣਾ) ਦਾ ਖਤਰਾ ਹੁੰਦਾ ਹੈ। ਜ਼ਿਆਦਾ ਲੂਣ ਵਾਲੇ ਖਾਣੇ ਨਮਕੀਨ, ਅਚਾਰ ਅਤੇ ਪੈਕ ਕੀਤੇ ਸਨੈਕਸ ਹਾਈ ਸੋਡੀਅਮ ਦੇ ਕਾਰਨ ਬਲੱਡ ਪ੍ਰੈਸ਼ਰ ਵਧਾਉਂਦੇ ਹਨ। ਇਸ ਨਾਲ ਅੱਖਾਂ 'ਚ ਸੋਜ, ਪਫ਼ੀ ਆਈ ਅਤੇ ਰੇਟਿਨਾ ਡੈਮੇਜ ਹੋ ਸਕਦਾ ਹੈ। ਕੋਲਡ ਡ੍ਰਿੰਕ, ਕੇਕ, ਮਠਿਆਈਆਂ ਆਦਿ ਦਾ ਵੱਧ ਸੇਵਨ ਬਲੱਡ ਸ਼ੂਗਰ ਵਧਾਉਂਦਾ ਹੈ। ਇਸ ਨਾਲ ਰੇਟਿਨਾ ਨੂੰ ਨੁਕਸਾਨ, ਧੁੰਦਲਾ ਦਿੱਖਣਾ, ਡਾਇਬਿਟਿਕ ਰੈਟੀਨੋਪੈਥੀ ਅਤੇ ਸਮੇਂ ਤੋਂ ਪਹਿਲਾਂ ਮੋਤੀਆਬਿੰਦ ਦੀ ਸਮੱਸਿਆ ਹੋ ਸਕਦੀ ਹੈ। ਡੀਪ-ਫਰਾਈਡ ਅਤੇ Oily foods ਸਮੋਸੇ, ਪਕੌੜੇ, ਚਿਪਸ ਅਤੇ ਫਾਸਟ ਫੂਡ 'ਚ ਮੌਜੂਦ ਟ੍ਰਾਂਸ ਫੈਟ ਅੱਖਾਂ ਦੀਆਂ ਨਸਾਂ ਨੂੰ ਬੰਦ ਕਰ ਸਕਦੇ ਹਨ। ਇਸ ਨਾਲ ਡ੍ਰਾਈ ਆਈ ਦੀ ਸਮੱਸਿਆ ਅਤੇ ਗਲੂਕੋਮਾ (ਅੱਖਾਂ ਦਾ ਪ੍ਰੈਸ਼ਰ ਵਧਣਾ) ਦਾ ਖਤਰਾ ਹੁੰਦਾ ਹੈ। ਜ਼ਿਆਦਾ ਲੂਣ ਵਾਲੇ ਖਨਮਕੀਨ, ਅਚਾਰ ਅਤੇ ਪੈਕ ਕੀਤੇ ਸਨੈਕਸ ਹਾਈ ਸੋਡੀਅਮ ਦੇ ਕਾਰਨ ਬਲੱਡ ਪ੍ਰੈਸ਼ਰ ਵਧਾਉਂਦੇ ਹਨ। ਇਸ ਨਾਲ ਅੱਖਾਂ 'ਚ ਸੋਜ, ਪਫ਼ੀ ਆਈ ਅਤੇ ਰੇਟਿਨਾ ਡੈਮੇਜ ਹੋ ਸਕਦਾ ਹੈ।
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ