Newbies Gujarat Titans became the first team to qualify for the playoffs in the IPL 2022 on the back of scintillating performances in the league stage.
Read moreਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਆਖ਼ਰੀ ਦੋ ਮੈਚਾਂ ਲਈ ਵੀਜ਼ਾ ਮਿਲਦਿਆਂ ਹੀ ਭਾਰਤ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵੀਰਵਾਰ ਨੂੰ ਅਮਰੀਕਾ ਦੇ ਫਲੋਰੀਡਾ ਪਹੁੰਚ ਗਈਆਂ। ਦੋਵਾਂ ਟੀਮਾਂ ਨੂੰ ਵੀਜ਼ਾ ਮਿਲਣ ’ਚ ਕਾਫ਼ੀ ਪਰੇਸ਼ਾਨੀ ਆ ਰਹੀ ਸੀ, ਜਿਸ ਕਾਰਨ ਫਲੋਰੀਡਾ ’ਚ ਹੋਣ ਵਾਲੇ ਦੋ ਟੀ-20 ਮੈਚਾਂ ਨੂੰ ਲੈ ਕੇ ਉਲਝਣ ਪੈਦਾ ਹੋ ਗਈ ਸੀ।
Read more