"Next stop: the Moon", an elated Indian Space Research Organisation (ISRO) tweeted on Tuesday morning after successfully placing the Chandrayaan-3 spacecraft into the lunar transfer trajectory.
Read moreਲੋਕ ਸਭਾ 'ਚ ਮੰਗਲਵਾਰ ਨੂੰ ਵਿਵਾਦਪੂਰਨ 'ਰਾਸ਼ਟਰੀ ਰਾਜਧਾਨੀ ਦਿੱਲੀ ਖੇਤਰ ਸਰਕਾਰ ਸ਼ੋਧ ਬਿੱਲ 2023' ਪੇਸ਼ ਕੀਤਾ ਗਿਆ। ਇਹ ਬਿੱਲ ਦਿੱਲੀ 'ਚ ਗਰੁੱਪ-ਏ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਲਈ ਅਥਾਰਟੀ ਦੇ ਗਠਨ ਲਈ ਲਿਆਂਦੇ ਗਏ ਆਰਡੀਨੈਂਸ ਨੂੰ ਬਦਲਣ ਲਈ ਲਿਆਂਦਾ ਗਿਆ ਹੈ। ਲੋਕ ਸਭਾ ਵਿਚ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਬਿੱਲ ਪੇਸ਼ ਕੀਤਾ। ਬਿੱਲ ਪੇਸ਼ ਕੀਤੇ ਜਾਣ ਦਾ ਕਾਂਗਰਸ ਦੇ ਅਧੀਰ ਰੰਜਨ, ਸ਼ਸ਼ੀ ਥਰੂਰ ਅਤੇ ਗੌਰਵ ਗੋਗੋਈ, ਆਰ. ਐੱਸ. ਪੀ. ਦੇ ਐੱਨ. ਕੇ. ਪ੍ਰੇਮਚੰਦਨ, ਤ੍ਰਿਣਮੂਲ ਕਾਂਗਰਸ ਦੇ ਸੌਗਤ ਰਾਏ ਅਤੇ ਅਸਦੁਦੀਨ ਓਵੈਸੀ ਆਦਿ ਨੇ ਵਿਰੋਧ ਕੀਤਾ।
Read moreਭਾਰਤੀ ਹਵਾਈ ਫ਼ੌਜ ਨੇ ਜੰਮੂ-ਕਸ਼ਮੀਰ ਦੇ ਆਵੰਤੀਪੋਰਾ ਏਅਰਬੇਸ ’ਤੇ ਹਲਕੇ ਲੜਾਕੂ ਜਹਾਜ਼ ਤੇਜਸ-1 ਨੂੰ ਤਾਇਨਾਤ ਕੀਤਾ ਹੈ।
Read moreਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ 'ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਦਾ ਭਰੋਸਾ ਜਤਾਇਆ। ਉਨ੍ਹਾਂ ਕਿਹਾ ਕਿ ਅੱਜ ਰਾਜਸਥਾਨ 'ਚ ਇਕ ਹੀ ਗੂੰਜ ਹੈ, ਇਕ ਹੀ ਨਾਅਰਾ ਹੈ... ਜਿੱਤੇਗਾ ਕਮਲ, ਖਿੜੇਗਾ ਕਮਲ।
Read moreਆਸਾਮ ਦੇ ਕਛਾਰ ਜ਼ਿਲ੍ਹੇ 'ਚ 45 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਅਤੇ ਇਕ ਅੰਤਰਰਾਜੀ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਇਕ 'ਤੇ ਹਿਰਾਸਤ 'ਚੋਂ ਦੌੜਨ ਦੀ ਕੋਸ਼ਿਸ਼ ਦੌਰਾਨ ਪੁਲਸ ਗੋਲੀਬਾਰੀ 'ਚ ਜ਼ਖ਼ਮੀ ਹੋ ਗਿਆ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
Read moreA 15-metre road stretch on the Lahru-Chowari main district road in neighbouring Chamba district caved in following heavy rain that lashed the area yesterday. Plying of heavy vehicles on this road has been stopped as around half of the road stretch has caved in. Light vehicles were plying on the road. The commuters are facing hardship after this road damage.
Read moreAn earthquake of magnitude 4.4 hit Jaipur on Friday. Panic-stricken people rushed out of their houses as the tremors were felt in parts of the city.
Read moreਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ-ਏ-ਤੋਇਬਾ ਦੇ 4 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਇਹ ਜਾਣਕਾਰੀ ਮੰਗਲਵਾਰ ਨੂੰ ਦਿੱਤੀ। ਪੁਲਸ ਅਤੇ ਫ਼ੌਜ ਦੀ 62 ਰਾਸ਼ਟਰੀ ਰਾਈਫਲਜ਼ ਦੀ ਇਕ ਸੰਯੁਕਤ ਟੀਮ ਨੇ ਬਡਗਾਮ ਜ਼ਿਲ੍ਹੇ ਦੇ ਬੀਰਵਾਹ ਇਲਾਕੇ 'ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਚਾਰੇ ਅੱਤਵਾਦੀਆਂ ਦੀ ਪਛਾਣ ਗੋਂਡੀਪੋਰਾ ਬੀਰਵਾਹ ਦੇ ਮੁਸ਼ਤਾਕ ਅਹਿਮਦ ਲੋਨ, ਚੇਵਦਾਰਾ ਬੀਰਵਾਹ ਦੇ ਅਜਹਰ ਅਹਿਮਦ ਮੀਰ, ਅਰਵਾਹ ਬੀਰਵਾਹ ਦੇ ਇਰਫ਼ਾਨ ਅਹਿਮਦ ਸੋਫ਼ੀ ਅਤੇ ਅਬਰਾਰ ਅਹਿਮਦ ਮਲਿਕ ਵਜੋਂ ਕੀਤੀ ਹੈ।
Read moreਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਇਕ ਦਿਨਾ ਦੌਰੇ 'ਤੇ ਅੱਜ ਅਬੂ ਧਾਬੀ ਪਹੁੰਚਣ ਤੋਂ ਬਾਅਦ ਊਰਜਾ, ਖੁਰਾਕ ਸੁਰੱਖਿਆ ਅਤੇ ਰੱਖਿਆ ਖੇਤਰ ਫੋਕਸ ਦੇ ਖੇਤਰ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਦੋਵੇਂ ਰਣਨੀਤਕ ਭਾਈਵਾਲ ਇਤਿਹਾਸਕ ਵਪਾਰ ਸਮਝੌਤੇ 'ਤੇ ਦਸਤਖਤ ਕਰਨ ਤੋਂ ਬਾਅਦ ਪ੍ਰਗਤੀ ਦੀ ਸਮੀਖਿਆ ਕਰਨਗੇ।
Read moreਬਿਹਾਰ ਵਿਧਾਨ ਸਭਾ ਦੇ ਦੋਵਾਂ ਹਾਊਸਾਂ ਵਿੱਚ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਆਪਣੇ ਪਾਰਟੀ ਆਗੂ ਵਿਜੇ ਸਿੰਘ ਦੀ ਮੌਤ ਲਈ ਪੁਲਸ ਦੇ ਲਾਠੀਚਾਰਜ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇਸ ਘਟਨਾ ਵਿਰੁੱਧ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਹਾਊਸ ਦੀ ਕਾਰਵਾਈ ਮੁਲਤਵੀ ਕਰਨੀ ਪਈ।
Read more