ਬਰਸਾਤ 'ਚ ਸਿਹਤ ਲਈ ਨੁਕਸਾਨਦਾਇਕ: ਇਨ੍ਹਾਂ 5 ਚੀਜ਼ਾਂ ਤੋਂ ਬਚੋ! ਜਾਣੋ ਕਿਉਂ ਤੇ ਕੀ ਖਾਣਾ ਹੈ? ਬਰਸਾਤ ਵਿੱਚ ਇਨ੍ਹਾਂ 5 ਚੀਜ਼ਾਂ ਦੇ ਸੇਵਨ ਤੋਂ ਬਚੋ ਮਸਾਲੇਦਾਰ ਤੇ ਤਲਿਆ ਹੋਇਆ ਭੋਜਨ ਮਾਨਸੂਨ ਦੌਰਾਨ ਸਾਡਾ ਪਾਚਣ ਤੰਤਰ ਕਾਫੀ ਹਲਕਾ ਹੋ ਜਾਂਦਾ ਹੈ। ਅਜਿਹੇ ਵਿੱਚ ਬਹੁਤ ਜ਼ਿਆਦਾ ਮਸਾਲੇਦਾਰ ਜਾਂ ਤਲਿਆ ਹੋਇਆ ਖਾਣਾ ਪਚਾਉਣਾ ਔਖਾ ਹੋ ਜਾਂਦਾ ਹੈ। ਇਸ ਮੌਸਮ ਵਿੱਚ ਵਧੇਰੇ ਪਕੌੜੇ, ਸਮੋਸੇ, ਚਿਪਸ ਜਾਂ ਹੋਰ ਤਲੇ ਹੋਏ ਸਨੈਕਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਗੈਸ, ਐਸਿਡਿਟੀ ਅਤੇ ਬਦਹਜ਼ਮੀ ਦੀ ਸਮੱਸਿਆ ਪੈਦਾ ਕਰ ਸਕਦੀਆਂ ਹਨ।
Read moreਜਦੋਂ ਗਰਮੀਆਂ ਦੀ ਗਰਮੀ ਚਰਮ ਸੀਮਾ 'ਤੇ ਹੋਵੇ ਤਾਂ ਜ਼ਿਆਦਾਤਰ ਲੋਕ ਠੰਢੀਆਂ ਪੀਣਾਂ ਨੂੰ ਤਰਜੀਹ ਦਿੰਦੇ ਹਨ ਪਰ ਅਜਿਹੇ ਸਮੇਂ ਵਿਚ ਵੀ ਬਲੈਕ ਟੀ ਵਰਗੀ ਗਰਮ ਪੀਣੀ ਸਿਹਤ ਲਈ ਲਾਭਕਾਰੀ ਹੋ ਸਕਦੀ ਹੈ। ਬਲੈਕ ਟੀ ਨਾ ਸਿਰਫ਼ ਇਕ ਕੁਦਰਤੀ ਉਰਜਾ ਵਧਾਉਣ ਵਾਲੀ ਪੀਣ ਹੈ ਸਗੋਂ ਇਹ ਸਰੀਰ ਨੂੰ ਡਿਟੌਕਸ ਕਰਨ, ਮੈਟਾਬੋਲਿਜ਼ਮ ਵਧਾਉਣ ਅਤੇ ਮਨ ਨੂੰ ਚੁਸਤ ਬਣਾਈ ਰੱਖਣ ਵਿਚ ਵੀ ਸਹਾਇਕ ਹੈ। ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਗਰਮੀਆਂ ਵਿਚ ਬਲੈਕ ਟੀ ਪੀਣ ਦੇ ਕੀ ਹਨ ਫਾਇਦੇ ਅਤੇ ਕੀ ਲਾਜ਼ਮੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਹਨ। ਐਂਟੀਓਕਸੀਡੈਂਟ ਨਾਲ ਭਰਪੂਰ - ਬਲੈਕ ਟੀ ਵਿਚ ਫਲੇਵਨੌਇਡ ਹੁੰਦੇ ਹਨ ਜੋ ਸਰੀਰ ਤੋਂ ਟਾਕਸਿਨ ਦੂਰ ਕਰਦੇ ਹਨ ਅਤੇ ਰੋਗ-ਪਰਤਿਰੋਧਕ ਤਾਕਤ ਵਧਾਉਂਦੇ ਹਨ। ਮੈਂਟਲ ਅਲਰਟਨੈੱਸ ਨੂੰ ਵਧਾਵੇ - ਇਹ ਇਕ ਕੁਦਰਤੀ ਐਨਰਜੀ ਬੂਸਟਰ ਵਜੋਂ ਕੰਮ ਕਰਦੀ ਹੈ ਅਤੇ ਕੈਫੀਨ ਮਾਤਰਾ ਹੋਣ ਕਰਕੇ ਇਹ ਥਕਾਵਟ ਘਟਾਉਂਦੀ ਹੈ।
Read moreਕੋਰੋਨਾ 'ਚ ਲੈ ਰਹੇ ਹੋ DOLO ਤਾਂ ਹੋ ਜਾਓ ਸਾਵਧਾਨ! ਅਸਲ ਸੱਚ ਸੁਣ ਉੱਡਣਗੇ ਹੋਸ਼
Read more3 ਦਿਨ ਨੀਂਦ ਪੂਰੀ ਨਾ ਹੋਣ ਨਾਲ ਖੂਨ ’ਚ ਹੁੰਦੈ ਬਦਲਾਅ, ਦਿਲ ’ਤੇ ਪੈ ਸਕਦੈ ਡੂੰਘਾ ਪ੍ਰਭਾਵ
Read moreਗੁਣਾਂ ਦੀ ਖਾਣ ਹੈ ਇਹ ਚੀਜ਼! ਜਾਣ ਲਓ ਇਸ ਦੇ ਖਾਣ ਦੇ ਫਾਇਦੇ
Read moreHydration ਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ ਇਹ ਚੀਜ਼! ਜਾਣੋ ਫਾਇਦੇ
Read moreਗਰਮੀਆਂ ’ਚ ਪੀਂਦੇ ਹੋ Green tea ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਵੱਡਾ ਨੁਕਸਾਨ
Read moreਕੀ ਤੁਸੀਂ ਜਾਣਦੇ ਹੋ ਗਰਮੀਆਂ ’ਚ ਗੁੜ ਖਾਣ ਦੇ ਫਾਇਦੇ?
Read moreਹਾਰਟ ਅਟੈਕ ਆਉਣ ਤੋਂ 2 ਦਿਨ ਪਹਿਲਾਂ ਨਜ਼ਰ ਆਉਂਦੇ ਆਹ ਲੱਛਣ, ਸਮਾਂ ਰਹਿੰਦਿਆਂ ਹੋ ਜਾਓ ਅਲਰਟ
Read more