ਨਾਰੀਅਲ ਪਾਣੀ ਪੀਣ ਦੇ ਫਾਇਦੇ, ਜਾਣੋ ਦਿਨ ਵਿਚ ਕਦੋਂ ਪੀਣਾ ਹੈ ਸਹੀ?

ਹੈਲਥ ਡੈਸਕ- ਨਾਰੀਅਲ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ। ਇਹ ਨਾ ਸਿਰਫ਼ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ, ਬਲਕਿ ਇਸ ਵਿੱਚ ਮੌਜੂਦ ਪੋਸ਼ਕ ਤੱਤ ਸਿਹਤ ਲਈ ਵੀ ਬਹੁਤ ਲਾਭਦਾਇਕ ਹਨ।
ਇੱਥੇ ਦੱਸ ਦੇਈਏ ਕਿ ਨਾਰੀਅਲ ਪਾਣੀ ਸੌਣ ਤੋਂ ਪਹਿਲਾਂ ਨਹੀਂ ਪੀਣਾ ਚਾਹੀਦਾ।
ਨਾਰੀਅਲ ਪਾਣੀ ਪੀਣ ਦਾ ਸਭ ਤੋਂ ਵਧੀਆ ਸਮਾਂ ਸਵੇਰ, ਭੋਜਨ ਤੋਂ ਬਾਅਦ ਜਾਂ ਕਸਰਤ ਤੋਂ ਬਾਅਦ ਹੁੰਦਾ ਹੈ। ਇਹ ਸਰੀਰ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਹੈ, ਪਰ ਇਸ ਦੀ ਮਾਤਰਾ ਸੰਤੁਲਿਤ ਰੱਖਣੀ ਚਾਹੀਦੀ ਹੈ।
ਗੁਣਾਂ ਦਾ ਭੰਡਾਰ ਹੈ ਇਹ ਫਲ! ਜਾਣ ਲਓ ਇਸ ਦੇ ਖਾਣ ਦੇ ਫਾਇਦੇ
ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੇ ਹਾਨੀਆ ਆਮਿਰ ਲਈ ਭੇਜਿਆ ਖਾਸ ਤੋਹਫ਼ਾ
ਜਗ ਬਾਣੀ ਪੰਜਾਬ ਕੇਸਰੀ ਅਖਬਾਰ ਦੇ ਫੋਟੋ ਜਰਨਲਿਸਟ ਸੁੰਦਰ ਸ਼ਰਮਾ ਸਨੀ ਦੀ ਬੇਟੀ ਅਲਾਇਨਾ ਸ਼ਰਮਾ ਤੋਂ ਬਾਅਦ ਅਜ ਸੀਨੀਅਰ ਪੱਤਰਕਾਰ ਇੰਚਾਰਜ ਪੰਜਾਬੀ ਜਾਗਰਣ ਅਖਬਾਰ ਨਵਦੀਪ ਢੀਂਗਰਾ ਦੀ ਬੇਟੀ ਭਵਨੂਰ ਢੀਂਗਰਾ ਨੇ ਆਪਣੇ ਸਿਰ ਦੇ 12 ਇੰਚ ਵਾਲ ਕੈਂਸਰ ਰੋਗੀਆਂ ਲਈ ਦਾਨ ਕੀਤੇ ਹਨ ਤਾਂ ਕਿ ਉਹਨਾਂ ਲਈ ਕੁਦਰਤੀ ਵਾਲਾਂ ਦਾ ਵਿਗ ਬਨ ਸਕੇ