ਟੀ-20 ਰੈਂਕਿੰਗ ‘ਚ ਭਾਰਤ ਨੇ ਮਾਰੀ ਬਾਜ਼ੀ
- Sports
- February 21, 2022
- No Comment
- 79
ਵੈਸਟਇੰਡੀਜ਼ ਖ਼ਿਲਾਫ਼ ਤੀਜਾ ਤੇ ਆਖ਼ਰੀ ਟੀ-20 ਮੈਚ ਜਿੱਤਣ ਦੇ ਬਾਅਦ ਟੀਮ ਇੰਡੀਆ ਖੇਡ ਦੇ ਸਭ ਤੋਂ ਛੋਟੇ ਫਾਰਮੈਟ ‘ਚ ਨੰਬਰ ਇਕ ਟੀਮ ਬਣ ਗਈ ਹੈ। ਇਸ ਜਿੱਤ ਨੇ ਭਾਰਤ ਨੂੰ ਟੀ-20 ਟੀਮ ਰੈਂਕਿੰਗ ਦੇ ਚੋਟੀ ‘ਤੇ ਕਾਬਜ ਇੰਗਲੈਂਡ ਤੋਂ ਅੱਗੇ ਨਿਕਲਣ ‘ਚ ਮਦਦ ਕੀਤੀ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੇ 269 ਅੰਕ ਹੋ ਗਏ ਹਨ, ਜੋ ਇੰਗਲੈਂਡ ਦੀ ਟੀਮ ਦੇ ਬਰਾਬਰ ਹਨ। ਹਾਲਾਂਕਿ ਦੋਵੇਂ ਟੀਮਾਂ ਇੰਗਲੈਂਡ ਤੇ ਭਾਰਤ ਦੀ ਰੇਟਿੰਗ ਬਰਾਬਰ (269) ਹੈ ਪਰ ਭਾਰਤ ਦੇ ਕੁਲ 10,484 ਅੰਕ ਹਨ ਜੋ ਇੰਗਲੈਂਡ ਦੇ 10,474 ਤੋਂ 10 ਜ਼ਿਆਦਾ ਹੈ।