ਬੰਗਾਲ ਵਾਰੀਅਰਸ ਨੇ ਦਬੰਗ ਦਿੱਲੀ ਦੇ ਨਾਲ ਅੰਕ ਕੀਤਾ ਸਾਂਝਾ

ਬੰਗਾਲ ਵਾਰੀਅਰਸ ਨੇ ਦਬੰਗ ਦਿੱਲੀ ਦੇ ਨਾਲ ਅੰਕ ਕੀਤਾ ਸਾਂਝਾ

  • Sports
  • February 11, 2022
  • No Comment
  • 70

ਸਾਬਕਾ ਚੈਂਪੀਅਨ ਬੰਗਾਲ ਵਾਰੀਅਰਸ ਨੇ ਪ੍ਰੋ ਕਬੱਡੀ ਲੀਗ (ਪੀ. ਕੇ. ਐੱਲ.) ਦੇ ਰੋਮਾਂਚਕ ਮੁਕਾਬਲੇ ‘ਚ ਵੀਰਵਾਰ ਨੂੰ ਇੱਥੇ ਦਬੰਗ ਦਿੱਲੀ ਦੇ ਨਾਲ ਮੈਚ ਟਾਈ ਹੋਣ ‘ਤੇ ਅੰਕ ਸਾਂਝਾ ਕੀਤਾ।

ਇਹ ਮੈਚ ਦੇ ਆਖ਼ਰੀ ਮਿੰਟ ‘ਚ ਕਪਤਾਨ ਨਵੀਨ ਕੁਮਾਰ ਨੇ ਤਿੰਨ ਅੰਕ ਜੁਟਾ ਕੇ ਦਿੱਲੀ ਦੀ ਪਕੜ ਮਜ਼ਬੂਤ ਕਰ ਦਿੱਤੀ ਸੀ ਪਰ ਇਸ ਤੋਂ ਬਾਅਦ ਮਨਜੀਤ ਛਿੱਲਰ ਦਾ ਮੈਚ ਦਾ ਆਖ਼ਰੀ ਰੇਡ ਅਸਫਲ ਰਿਹਾ ਜਿਸ ਨਾਲ ਮੁਕਾਬਲਾ ਬਰਾਬਰੀ ‘ਤੇ ਖ਼ਤਮ ਹੋਇਆ। ਦਿੱਲੀ ਵਲੋਂ ਨਵੀਨ ਨੇ ਸਭ ਤੋਂ ਜ਼ਿਆਦਾ 16 ਅੰਕ ਜੁਟਾਏ ਤਾਂ ਬੰਗਾਲ ਵਾਰੀਅਰਸ ਦੇ ਕਪਤਾਨ ਮਨਿੰਦਰ ਸਿੰਘ ਨੇ ਵੀ 16 ਅੰਕ ਪ੍ਰਾਪਤ ਕਰਕੇ ਟੀਮ ਨੂੰ ਮੈਚ ‘ਚ ਬਣਾਈ ਰਖਿਆ।

Related post

Agrasen Jayanti 2022: Date, Significance, Celebration, Wishes and Greetings to Share

Agrasen Jayanti 2022: Date, Significance, Celebration, Wishes and Greetings…

Maharaja Agrasen Jayanti is marked on the fourth day of Ashwin month, as per the Hindu Calendar. This year, it will…
ਪਟਿਆਲਾ ਜੇਲ ’ਚ ਮੌਨ ਹੋਏ ਨਵਜੋਤ ਸਿੰਘ ਸਿੱਧੂ

ਪਟਿਆਲਾ ਜੇਲ ’ਚ ਮੌਨ ਹੋਏ ਨਵਜੋਤ ਸਿੰਘ ਸਿੱਧੂ

34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਪੰਜਾਬ…
ਰਾਜੀਵ ਗਾਂਧੀ ਕਤਲਕਾਂਡ: ਦੋ ਦੋਸ਼ੀਆਂ ਦੀ ਰਿਹਾਈ ਪਟੀਸ਼ਨ, SC ਨੇ ਕੇਂਦਰ ਤੇ ਤਾਮਿਲਨਾਡੂ ਨੂੰ ਭੇਜਿਆ ਨੋਟਿਸ

ਰਾਜੀਵ ਗਾਂਧੀ ਕਤਲਕਾਂਡ: ਦੋ ਦੋਸ਼ੀਆਂ ਦੀ ਰਿਹਾਈ ਪਟੀਸ਼ਨ, SC…

ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ…

Leave a Reply

Your email address will not be published.