
ਭਾਰਤ ਦਾ ਮੁਕਾਬਲਾ ਅੱਜ ਸਪੇਨ ਨਾਲ, ਹੈੱਡ ਟੂ ਹੈੱਡ ਤੇ ਟੀਮਾਂ ਸਣੇ ਇਨ੍ਹਾਂ ਖ਼ਾਸ ਗੱਲਾਂ ‘ਤੇ ਇਕ ਝਾਤ
- Sports
- January 13, 2023
- No Comment
- 36
ਹਾਕੀ ਵਿਸ਼ਵ ਕੱਪ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ। ਪਹਿਲੇ ਦਿਨ ਚਾਰ ਮੈਚ ਹੋਣ ਜਾ ਰਹੇ ਹਨ ਜਿਸ ਵਿੱਚ ਭਾਰਤ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ। ਭਾਰਤ ਨੇ ਟੋਕੀਓ ‘ਚ 41 ਸਾਲਾਂ ਬਾਅਦ ਓਲੰਪਿਕ ਤਮਗਾ ਜਿੱਤ ਕੇ ਇਕ ਵਾਰ ਫਿਰ ਤੋਂ ਹਾਕੀ ਵਿਸ਼ਵ ਕੱਪ ਦੇ ਖਿਤਾਬ ਦੀਆਂ ਉਮੀਦਾਂ ਜਗਾਈਆਂ ਹਨ। ਭਾਰਤੀ ਟੀਮ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨਾ ਚਾਹੇਗੀ। ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ ‘ਤੇ ਇਕ ਝਾਤਪੀਆਰ ਸ਼੍ਰੀਜੇਸ਼, ਕ੍ਰਿਸ਼ਨ ਪਾਠਕ, ਜਰਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਹਰਮਨਪ੍ਰੀਤ ਸਿੰਘ (ਕਪਤਾਨ), ਵਰੁਣ ਕੁਮਾਰ, ਅਮਿਤ ਰੋਹੀਦਾਸ (ਉਪ ਕਪਤਾਨ), ਨੀਲਮ ਸੰਜੀਪ ਐਕਸ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਕੰਤ ਸ਼ਰਮਾ, ਸ਼ਮਸ਼ੇਰ ਸਿੰਘ, ਵਿਵੇਕ ਸਾਗਰ ਪ੍ਰਸਾਦ, ਅਕਾਸ਼ਦੀਪ ਸਿੰਘ ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਅਭਿਸ਼ੇਕ, ਸੁਖਜੀਤ ਸਿੰਘ
ਐਂਡ੍ਰੀਆਸ ਰਫੀ, ਅਲੇਜੈਂਡਰੋ ਅਲੋਂਸੋ, ਸੀਜ਼ਰ ਕੁਰੀਏਲ, ਜ਼ੇਵੀ ਗਿਸਪਰਟ, ਬੋਰਜਾ ਲੈਕੇਲ, ਅਲਵਾਰੋ ਇਗਲੇਸੀਆਸ, ਇਗਨਾਸੀਓ ਰੋਡਰਿਗਜ਼, ਐਨਰਿਕ ਗੋਂਜ਼ਾਲੇਜ਼, ਗੇਰਾਰਡ ਕਲੈਪਸ, ਆਂਦਰੇਅਸ ਰਫੀ, ਜੋਰਡੀ ਬੋਨਾਸਟ੍ਰੇ, ਜੋਕਿਨ ਮੇਨਿਨੀ, ਮਾਰੀਓ ਗੈਰਿਨ (ਜੀਕੇ), ਮਾਰਕ ਮਿਰਾਲੇਸ (ਕਪਤਾਨ), ਪੇਪੇ ਕੁਨੀਲ, ਮਾਰਕ ਰਿਕਨੇਸ, ਪਾਊ ਕੁਨੀਲ, ਮਾਰਕ ਵਿਜ਼ਕੈਨੋ