ਮਹਿਲਾ ਹਾਕੀ ਟੀਮ ਦੀ ਸਟ੍ਰਾਈਕਰ ਵੰਦਨਾ ਕਟਾਰੀਆ ਨੇ ਕਿਹਾ- ਅਸੀਂ ਸਹੀ ਤਰੱਕੀ ਕਰ ਰਹੇ ਹਾਂ

ਮਹਿਲਾ ਹਾਕੀ ਟੀਮ ਦੀ ਸਟ੍ਰਾਈਕਰ ਵੰਦਨਾ ਕਟਾਰੀਆ ਨੇ ਕਿਹਾ- ਅਸੀਂ ਸਹੀ ਤਰੱਕੀ ਕਰ ਰਹੇ ਹਾਂ

  • Sports
  • October 1, 2022
  • No Comment
  • 59

ਭਾਰਤੀ ਮਹਿਲਾ ਹਾਕੀ ਟੀਮ ਦੀ ਸਟਾਰ ਸਟ੍ਰਾਈਕਰ ਵੰਦਨਾ ਕਟਾਰੀਆ ਦਾ ਕਹਿਣਾ ਹੈ ਕਿ ਟੀਮ ਕੌਮਾਂਤਰੀ ਪੱਧਰ ‘ਤੇ ਸਹੀ ਤਰੱਕੀ ਕਰ ਰਹੀ ਹੈ ਤੇ ਖਿਡਾਰੀਆਂ ਦਾ ਧਿਆਨ ਟੀਚੇ ਤੈਅ ਕਰਨ ਤੇ ਉਨ੍ਹਾਂ ਨੂੰ ਹਾਸਲ ਕਰਨ ‘ਤੇ ਲੱਗਾ ਹੋਇਆ ਹੈ। ਭਾਰਤ ਵੱਲੋਂ 250 ਤੋਂ ਵੱਧ ਕੌਮਾਂਤਰੀ ਮੈਚ ਖੇਡਣ ਵਾਲੀ ਵੰਦਨਾ ਨੇ ਕਿਹਾ ਕਿ ਵੱਖ-ਵੱਖ ਚੈਂਪੀਅਨਸ਼ਿਪਾਂ ਵਿਚ ਬਿਹਤਰ ਪ੍ਰਦਰਸ਼ਨ ਕਰਨ ਕਾਰਨ ਹੁਣ ਵਿਸ਼ਵ ਵਿਚ ਭਾਰਤੀ ਮਹਿਲਾ ਹਾਕੀ ਨੂੰ ਪਛਾਣ ਮਿਲਣ ਲੱਗ ਗਈ ਹੈ।

ਭਾਰਤੀ ਟੀਮ ਵਿਚ ਸੁਧਾਰ ਦਾ ਸਬੂਤ ਐੱਫਆਈਐੱਚ ਸਟਾਰ ਐਵਾਰਡਜ਼ ਲਈ ਕਈ ਖਿਡਾਰੀਆਂ ਦੀ ਨਾਮਜ਼ਦਗੀ ਹੈ। ਭਾਰਤੀ ਕਪਤਾਨ ਸਵਿਤਾ ਨੂੰ ਸਾਲ ਦੀ ਸਰਵੋਤਮ ਗੋਲਕੀਪਰ ਲਈ ਨਾਮਜ਼ਦ ਕੀਤਾ ਗਿਆ ਹੈ। ਮੁਮਤਾਜ਼ ਖ਼ਾਨ ਨੂੰ ਸਾਲ ਦੀ ਉੱਭਰ ਰਹੀ ਸਟਾਰ ਤੇ ਮੁੱਖ ਕੋਚ ਯਾਨਿਕ ਸ਼ਾਪਮੈਨ ਨੂੰ ਸਾਲ ਦੇ ਕੋਚ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। 

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *