Serena’s daughter Olympia came with white pearls in her hair like her mother

Serena’s daughter Olympia came with white pearls in her hair like her mother

  • Sports
  • August 30, 2022
  • No Comment
  • 104

ਸੇਰੇਨਾ ਵਿਲੀਅਮਸ ਨੇ ਜਦੋਂ 1999 ਵਿਚ 17 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਯੂ.ਐੱਸ. ਓਪਨ ਗ੍ਰੈਂਡ ਸਲੈਮ ਜਿੱਤਿਆ ਸੀ, ਉਦੋਂ ਵਾਲਾਂ ਵਿਚ ਸਫ਼ੈਦ ਮੋਤੀ ਪਹਿਨੇ ਸਨ ਅਤੇ ਹੁਣ ਉਹ 40 ਸਾਲ ਦੀ ਉਮਰ ਵਿਚ ਆਪਣਾ ਆਖ਼ਰੀ ਟੂਰਨਾਮੈਂਟ ਖੇਡ ਰਹੀ ਹੈ ਤਾਂ ਉਨ੍ਹਾਂ ਦੀ ਧੀ ਓਲੰਪੀਆ ਨੇ ਮਾਂ ਵਾਂਗ ਆਪਣੇ ਵਾਲ ਬਣਾਏ ਹਨ।
ਸੇਰੇਨਾ ਨੇ ਪਹਿਲੇ ਦੌਰ ‘ਚ ਡਾਂਕਾ ਕੋਵਿਨਿਚ ਨੂੰ ਹਰਾਉਣ ਤੋਂ ਬਾਅਦ ਕਿਹਾ, ‘ਜਾਂ ਤਾਂ ਉਹ ਆਪਣੇ ਵਾਲਾਂ ‘ਚ ਮੋਤੀ ਲਗਾਉਂਦੀ ਜਾਂ ਮੈਂ। ਮੈਂ ਵੀ ਲਗਾਉਣਾ ਚਾਹੁੰਦੀ ਸੀ ਪਰ ਸਮਾਂ ਨਹੀਂ ਮਿਲਿਆ।” ਸੇਰੇਨਾ ਨੇ ਆਖ਼ਰੀ ਗ੍ਰੈਂਡ ਸਲੈਮ 2017 ਆਸਟ੍ਰੇਲੀਅਨ ਓਪਨ ਜਿੱਤਿਆ ਸੀ, ਜਦੋਂ ਓਲੰਪੀਆ ਉਨ੍ਹਾਂ ਦੇ ਪੇਟ ਵਿੱਚ ਸੀ। ਉਹ ਹੁਣ 5 ਸਾਲ ਦੀ ਹੈ। ਸੇਰੇਨਾ ਨੇ ਕਿਹਾ, ‘ਉਸ ਨੂੰ ਮੋਤੀ ਵੀ ਪਸੰਦ ਹਨ। ਮੈਂ ਉਸਨੂੰ ਨਹੀਂ ਕਿਹਾ ਸੀ ਪਰ ਉਸ ਨੇ ਖੁਦ ਹੀ ਵਾਲਾਂ ਵਿੱਚ ਮੋਤੀ ਲਗਾਏ। ਬਹੁਤ ਵਧੀਆ ਲੱਗ ਰਹੇ ਹਨ।’

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *