
ਸਿੱਖ ਫੌਜੀ ਹੈਲਮਟ ਨਹੀਂ ਪਾਉਣਗੇ, ਗਿਆਨੀ ਹਰਪ੍ਰੀਤ ਸਿੰਘ ਦੀ ਦੋ ਟੁੱਕ
- PoliticsPunjab
- January 12, 2023
- No Comment
- 32
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮੈਟ ਪਾਉਣ ਲਈ ਭਾਰਤ ਸਰਕਾਰ ਵੱਲੋਂ ਹੈਲਮੈਟ ਤਿਆਰ ਕਰਵਾਉਣ ‘ਤੇ ਕਿਹਾ ਕਿ ਸਾਡਾ ਰਖਿਅਕ ਅਕਾਲ ਪੁਰਖ ਹੈ। ਜਥੇਦਾਰ ਨੇ ਦੋ ਟੁੱਕ ਜਵਾਬ ਦਿੰਦੇ ਕਿਹਾ ਕਿ ਸਿੱਖ ਕਿਸੇ ਵੀ ਕੀਮਤ ਤੇ ਕਿਸੇ ਵੀ ਤਰੀਕੇ ਦਾ ਟੋਪ ਜਾਂ ਟੋਪੀ ਨਹੀਂ ਪਹਿਨਣਗੇ। ਜਿਹੜੇ ਸਿੱਖੀ ਦੀ ਆੜ ਵਿਚ ਹੈਲਮੈਟ ਨੂੰ ਪ੍ਰਮੋਟ ਕਰ ਰਹੇ ਹਨ ਤੇ ਸਿੱਖ ਹੈਲਮੈਟ ਨਾਮ ਦੀ ਵੈਬਸਾਈਟ ਬਣਾ ਕੇ ਉਤਸ਼ਾਹਿਤ ਕਰ ਰਹੇ ਹਨ, ਉਹ ਮੰਦਭਾਗਾ ਹੈ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਰਕਾਰ ਆਪਣੇ ਫੈਸਲੇ ਨੂੰ ਮੁੜ ਵਿਚਾਰੇ, ਤੇ ਸਿੱਖ ਵੀ ਆਪਣੇ ਧਰਮ ਅਤੇ ਫਰਜ਼ ਪ੍ਰਤੀ ਸੁਚੇਤ ਹੋਣ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਫੌਜੀਆਂ ਲਈ ਵਿਸ਼ੇਸ਼ ਹੈਲਮੈਟ ਪਾਉਣ ਲਈ ਭਾਰਤ ਸਰਕਾਰ ਵੱਲੋਂ ਹੈਲਮੈਟ ਤਿਆਰ ਕਰਵਾਉਣ ‘ਤੇ ਕਿਹਾ ਕਿ ਸਾਡਾ ਰਖਿਅਕ ਅਕਾਲ ਪੁਰਖ ਹੈ। ਜਥੇਦਾਰ ਨੇ ਦੋ ਟੁੱਕ ਜਵਾਬ ਦਿੰਦੇ ਕਿਹਾ ਕਿ ਸਿੱਖ ਕਿਸੇ ਵੀ ਕੀਮਤ ਤੇ ਕਿਸੇ ਵੀ ਤਰੀਕੇ ਦਾ ਟੋਪ ਜਾਂ ਟੋਪੀ ਨਹੀਂ ਪਹਿਨਣਗੇ। ਜਿਹੜੇ ਸਿੱਖੀ ਦੀ ਆੜ ਵਿਚ ਹੈਲਮੈਟ ਨੂੰ ਪ੍ਰਮੋਟ ਕਰ ਰਹੇ ਹਨ ਤੇ ਸਿੱਖ ਹੈਲਮੈਟ ਨਾਮ ਦੀ ਵੈਬਸਾਈਟ ਬਣਾ ਕੇ ਉਤਸ਼ਾਹਿਤ ਕਰ ਰਹੇ ਹਨ, ਉਹ ਮੰਦਭਾਗਾ ਹੈ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਰਕਾਰ ਆਪਣੇ ਫੈਸਲੇ ਨੂੰ ਮੁੜ ਵਿਚਾਰੇ, ਤੇ ਸਿੱਖ ਵੀ ਆਪਣੇ ਧਰਮ ਅਤੇ ਫਰਜ਼ ਪ੍ਰਤੀ ਸੁਚੇਤ ਹੋਣ।