CM Bhagwant Mann laid the foundation stone of the Medical College at Mastuana Sahib

CM Bhagwant Mann laid the foundation stone of the Medical College at Mastuana Sahib

  • Punjab
  • August 5, 2022
  • No Comment
  • 48

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Mann) ਨੇ ਸ਼ੁੱਕਰਵਾਰ ਨੂੰ ਸੰਗਰੂਰ ਨੇੜਲੇ ਮਸਤੂਆਣਾ ਸਾਹਿਬ ਵਿਖੇ ਸਰਕਾਰੀ ਮੈਡੀਕਲ ਕਾਲਜ (Govt Medical College) ਦਾ ਨੀਂਹ ਪੱਥਰ ਰੱਖਿਆ। ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਇਕ ਵਿੱਦਿਆ ਦਾਨੀ ਸਨ ਜਿਨ੍ਹਾਂ ਨੇ ਇਸ ਧਰਤੀ ਤੋਂ ਵਿੱਦਿਆ ਦੀ ਜੋਤ ਜਗਾਈ ਸੀ। ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖ ਕੇ ਅੱਜ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਹੇ ਹਨ। ਇਸ ਮੈਡੀਕਲ ਸੰਸਥਾ ਨਾਲ ਸੰਗਰੂਰ ਅਤੇ ਆਲੇ ਦੁਆਲੇ ਦੇ ਲੋਕਾਂ ਨੂੰ ਜਿੱਥੇ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ ਉੱਥੇ ਹੀ ਆਰਥਕ ਹੁਲਾਰਾ ਮਿਲੇਗਾ। ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema), ਕੈਬਨਿਟ ਮੰਤਰੀ ਅਮਨ ਅਰੋੜਾ (Aman Arora), ਕੈਬਨਿਟ ਮੰਤਰੀ ਮੀਤ ਹੇਅਰ (Gurmeet Singh Meet Hayer), ਵਿਧਾਇਕ ਸੁਰਿੰਦਰ ਗੋਇਲ (Surinder Goyal) ਅਤੇ ਵਿਧਾਇਕਾ ਨਰਿੰਦਰ ਕੌਰ ਭਰਾਜ (Narinder Kaur) ਆਦਿ ਮੌਜੂਦ ਸਨ

Related post

The Academy hailed ‘Laal Singh Chaddha’ as a “faithful adaptation’ of ‘Forest Gump’.

The Academy hailed ‘Laal Singh Chaddha’ as a “faithful…

Despite low box-office collection so far, Aamir Khan’s latest release ‘Laal Singh Chaddha’, which is the official remake of Forrest Gump,…
Phillips, Mitchell shine as New Zealand clinch T20I series against West Indies

Phillips, Mitchell shine as New Zealand clinch T20I series…

Top knocks by Glenn Phillips and Daryl Mitchell helped New Zealand to register 90 runs against West Indies in the second…
Renowned author Salman Rushdie is currently on a ventilator

Renowned author Salman Rushdie is currently on a ventilator

Renowned author Salman Rushdie is currently on a ventilator and is likely to lose an eye after he underwent surgery following…

Leave a Reply

Your email address will not be published.