
A commotion among the youth of Himachal Pradesh in Patiala
- Patiala
- May 28, 2022
- No Comment
- 37
ਪਟਿਆਲਾ ਚ ਹਿਮਾਚਲ ਪ੍ਰਦੇਸ਼ ਦੇ ਨੌਜਵਾਨਾਂ ਦਾ ਹੰਗਾਮਾ ਨਸ਼ੇ ਦੀ ਹਾਲਤ ਵਿੱਚ ਚਲਾ ਰਹੇ ਸੀ ਗੱਡੀ ਕਈ ਲੋਕਾਂ ਨੂੰ ਪੁਚਾਇਆ ਨੁਕਸਾਨ ਜਦ ਪੁਲੀਸ ਨੇ ਨਾਕਾਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਦੇ ਉਪਰ ਹੀ ਚੜ੍ਹਆਉਣ ਲੱਗੇ ਸੀ ਗੱਡੀ ਇਨ੍ਹਾਂ ਦੋਵੇਂ ਹੀ ਨੌਜਵਾਨਾਂ ਨੇ ਨਸ਼ਾ ਇਨ੍ਹਾਂ ਕ ਜਿਆਦਾ ਕੀਤਾ ਹੋਇਆ ਸੀ ਕਿ ਇਨ੍ਹਾਂ ਤੋਂ ਬੋਲਿਆ ਵੀ ਨਹੀਂ ਜਾ ਰਿਹਾ ਸੀ ਜਿਹੜੇ ਪੁਲਿਸ ਕਰਮੀਆਂ ਦੇ ਉੱਪਰ ਇਹ ਨਾਕਾਬੰਦੀ ਦੌਰਾਨ ਗੱਡੀ ਚੜ੍ਹਾਉਣ ਲੱਗੇ ਸੀ ਉਨ੍ਹਾਂ ਹੀ ਪੁਲਿਸ ਕਰਮੀਆਂ ਨੇ ਇਨ੍ਹਾਂ ਦਾ ਪਿੱਛਾ ਕਰਕੇ ਸਿਰਹੰਦੀ ਗੇਟ ਚੌਕ ਵਿਖੇ ਫੜਿਆ ਇਨ੍ਹਾਂ ਵਿੱਚੋ ਇੱਕ ਨੌਜਵਾਨ ਆਪਣਾ ਨਾਮ ਰਾਕੇਸ਼ ਕੁਮਾਰ ਦੱਸ ਰਿਹਾ ਹੈ ਅਤੇ ਦੂਜਾ ਸੰਦੀਪ ਕੁਮਾਰ ਅਤੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਅਸੀਂ ਹਿਮਾਚਲ ਪ੍ਰਦੇਸ਼ ਕਾਂਗੜਾ ਦੇ ਰਹਿਣ ਵਾਲੇ ਹਾਂ ਦੱਸ ਦਈਏ ਕਿ ਇਨ੍ਹਾਂ ਨੌਜਵਾਨਾਂ ਨੇ ਨਸ਼ਾ ਇਨ੍ਹਾਂ ਕ ਜ਼ਿਆਦਾ ਕੀਤਾ ਹੋਇਆ ਸੀ ਕਿ ਇਨ੍ਹਾਂ ਤੋਂ ਬੋਲਿਆ ਨਹੀਂ ਜਾ ਰਿਹਾ ਸੀ ਅਤੇ ਇਨ੍ਹਾਂ ਨੇ ਕਈ ਥਾਵਾਂ ਤੇ ਗੱਡੀ ਦੇ ਨਾਲ ਲੋਕਾਂ ਨੂੰ ਨੁਕਸਾਨ ਪਹੁੰਚਾਇਆ।