ਨਾਰਥ ਬਾਂਬੇ ਦੇ ਦੁਰਗਾ ਪੰਡਾਲ ’ਚ ਪੂਜਾ ਕਰਨ ਪੁੱਜੇ ਬਾਲੀਵੁੱਡ ਸਿਤਾਰੇ
ਮੁੰਬਈ (ਬਿਊਰੋ) - ਜੁਹੂ ਸਥਿਤ ਨਾਰਥ ਬਾਂਬੇ ਦੁਰਗਾ ਪੰਡਾਲ ਵਿਚ ਰਾਣੀ ਮੁਖਰਜੀ, ਅਵੰਤਿਕਾ ਦਸਾਨੀ, ਅੰਜਿਨੀ ਧਵਨ, ਸ਼ਾਹੀਨ ਭੱਟ, ਭਾਗਿਆਸ਼੍ਰੀ, ਰੀਆ ਚੱਕਰਵਰਤੀ, ਕਾਜੋਲ, ਅਜੈ ਦੇਵਗਨ, ਸ਼ਵੇਤਾ ਬੱਚਨ ਅਤੇ ਆਲੀਆ ਭੱਟ ਨੇ ਮਾਂ ਦੁਰਗਾ ਦੀ ਪੂਜਾ ਕੀਤੀ।ਕਾਜੋਲ ਅਤੇ ਰਾਣੀ ਮੁਖਰਜੀ ਕਈ ਸਾਲਾਂ ਤੋਂ ਆਪਣਾ ਦੁਰਗਾ ਪੂਜਾ ਪੰਡਾਲ ਲਗਾ ਰਹੀਆਂ ਹਨ।ਬਾਲੀਵੁੱਡ ਦੇ ਕਈ ਸਿਤਾਰੇ ਮਾਂ ਦੁਰਗਾ ਦੀ ਪੂਜਾ ਕਰਨ ਲਈ ਉਨ੍ਹਾਂ ਦੇ ਦੁਰਗਾ ਪੂਜਾ ਪੰਡਾਲ ਵਿਚ ਆਉਂਦੇ ਹਨ।