
ਘਰ ਵਿਚਲੀ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ’ਚ ਧਮਾਕਾ, 10 ਮੌਤਾਂ ਤੇ 9 ਗੰਭੀਰ ਜ਼ਖ਼ਮੀ
- National
- March 4, 2022
- No Comment
- 74
ਬਿਹਾਰ ਦੇ ਇਸ ਇਲਾਕੇ ਵਿਚਲੇ ਘਰ ਵਿੱਚ ਹੋਏ ਵੱਡੇ ਧਮਾਕੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਘਰ ਵਿੱਚ ਗੈਰ-ਕਾਨੂੰਨੀ ਪਟਾਕਿਆਂ ਬਣਾਏ ਜਾ ਰਹੇ ਸਨ। ਜ਼ਿਲ੍ਹਾ ਮੈਜਿਸਟਰੇਟ ਸੁਬਰਤ ਕੁਮਾਰ ਸੇਨ ਨੇ ਦੱਸਿਆ ਕਿ ਧਮਾਕਾ ਤੜਕੇ ਕਸਬੇ ਦੇ ਕਾਜਬਲੀਚੱਕ ਇਲਾਕੇ ਵਿੱਚ ਮਹਿੰਦਰ ਮੰਡਲ ਦੇ ਘਰ ਵਿੱਚ ਹੋਇਆ।