
ਚੈਤਰ ਨਵਰਾਤਰੀ ਦੇ ਵਰਤ ਦੌਰਾਨ ਸ਼ਕਰਕੰਦੀ ਦਾ ਹਲਵਾ ਇੱਕ ਸ਼ਾਨਦਾਰ ਫਲ ਭੋਜਨ
- Health
- April 9, 2022
- No Comment
- 55
ਵਰਤ ਰੱਖਣ ਨਾਲ ਸਰੀਰ ਵਿੱਚ ਕਮਜ਼ੋਰੀ ਅਤੇ ਥਕਾਵਟ ਮਹਿਸੂਸ ਹੋ ਸਕਦੀ ਹੈ, ਇਸ ਨੂੰ ਦੂਰ ਕਰਨ ਲਈ ਊਰਜਾ ਨਾਲ ਭਰਪੂਰ ਫਲਾਂ ਦਾ ਸੇਵਨ ਕਰਨਾ ਜ਼ਰੂਰੀ ਹੈ। ਨਰਾਤਿਆਂ ਦੇ ਵਰਤ ਦੌਰਾਨ ਸ਼ਕਰਕੰਦੀ ਦਾ ਹਲਵਾ ਖਾਣਾ ਬਹੁਤ ਸਿਹਤਮੰਦ ਹੁੰਦਾ ਹੈ। ਸ਼ਕਰਕੰਦੀ ਦਾ ਹਲਵਾ ਜਿੰਨਾ ਖਾਣ ‘ਚ ਸੁਆਦ ਨਾਲ ਭਰਪੂਰ ਹੁੰਦਾ ਹੈ, ਓਨਾ ਹੀ ਬਣਾਉਣਾ ਆਸਾਨ ਹੈ। ਇਸ ਨੂੰ ਬਣਾਉਣ ‘ਚ ਸੁੱਕੇ ਮੇਵੇ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਇਹ ਹਲਵਾ ਹੋਰ ਵਧੇਰ ਪੌਸ਼ਟਿਕ ਤੱਤਾਂ ਨੂੰ ਭਰਪੂਰ ਹੋ ਜਾਂਦਾ ਹੈ।
4. ਇਸ ਤੋਂ ਬਾਅਦ ਕਾਜੂ, ਬਦਾਮ ਅਤੇ ਪਿਸਤਾ ਲੈ ਕੇ ਉਨ੍ਹਾਂ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਕੇ ਇਕ ਬਾਊਲ ‘ਚ ਇਕ ਪਾਸੇ ਰੱਖ ਲਓ।
5. ਜਦੋਂ ਸ਼ਕਰਕੰਦੀ ‘ਚੋਂ ਮਿੱਠੀ ਮਹਿਕ ਆਉਣ ਲੱਗੇ ਤਾਂ ਇਸ ‘ਚ ਸਵਾਦ ਮੁਤਾਬਕ ਚੀਨੀ ਪਾ ਕੇ ਕੜਛੀ ਦੀ ਮਦਦ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਹਲਵੇ ਨੂੰ ਉਦੋਂ ਤੱਕ ਹਿਲਾਉਣਾ ਚਾਹੀਦਾ ਹੈ ਜਦੋਂ ਤੱਕ ਇਸ ਵਿੱਚ ਚੀਨੀ ਪੂਰੀ ਤਰ੍ਹਾਂ ਘੁਲ ਨਾ ਜਾਵੇ।
6. ਇਸ ਤੋਂ ਬਾਅਦ ਹਲਵੇ ‘ਚ ਸੁੱਕੇ ਮੇਵੇ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਅੰਤ ‘ਚਇਲਾਇਚੀ ਪਾਊਡਰ ਪਾ ਕੇ ਮਿਕਸ ਕਰ ਲਓ।
7. ਕੁਝ ਮਿੰਟਾਂ ਤੱਕ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ। ਇਸ ਤਰ੍ਹਾਂ ਤੁਹਾਡਾ ਸੁਆਦੀ ਸ਼ਕਰਕੰਦੀ ਦਾ ਹਲਵਾ ਤਿਆਰ ਹੋ ਜਾਵੇਗਾ।