ਅਮਰੀਕਾ ਦੇ ਆਯੋਵਾ ਸੂਬੇ ‘ਚ ਬਰਡ ਫਲੂ ਕਾਰਨ ਮਾਰੇ ਜਾਣਗੇ 53 ਲੱਖ ਚੂਚੇ

ਅਮਰੀਕਾ ਦੇ ਆਯੋਵਾ ਸੂਬੇ ‘ਚ ਬਰਡ ਫਲੂ ਕਾਰਨ ਮਾਰੇ ਜਾਣਗੇ 53 ਲੱਖ ਚੂਚੇ

  • America
  • March 19, 2022
  • No Comment
  • 182

ਅਮਰੀਕਾ ਵਿਚ ਅਯੋਵਾ ਸੂਬੇ ਦੇ ਇਕ ਪੋਲਟਰੀ ਫਾਰਮ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਦੇ ਬਾਅਦ ਉਥੇ 50 ਲੱਖ ਤੋਂ ਵੱਧ ਚੂਚਿਆਂ ਨੂੰ ਮਾਰਿਆ ਜਾਵੇਗਾ। ਇਹ ਡੀ ਮੋਇਨ ਦੇ ਉੱਤਰ-ਪੱਛਮ ਵਿਚ ਕਰੀਬ 160 ਮੀਲ ਦੀ ਦੂਰੀ ‘ਤੇ ਬੁਏਨਾ ਵਿਸਟਾ ਕਾਉਂਟੀ ਵਿਚ ਏਵੀਅਨ ਇਨਫਲੂਐਂਜ਼ਾ ਦਾ ਦੂਜਾ ਪ੍ਰਮਾਣਿਤ ਮਾਮਲਾ ਹੈ, ਜਿੱਥੇ ਕਰੀਬ 53 ਲੱਖ ਚੂਚੇ ਸੰਕ੍ਰਮਿਤ ਪਾਏ ਗਏ ਹਨ।

ਪਹਿਲਾ ਮਾਮਲਾ ਇਕ ਅਜਿਹੇ ਫਾਰਮ ਵਿਚ ਆਇਆ ਸੀ, ਜਿੱਥੇ ਕਰੀਬ 50,000 ਟਰਕੀ ਪੰਛੀ ਸਨ। ਸੂਬੇ ਦੇ ਖੇਤੀਬਾੜੀ ਵਿਭਾਗ ਵੱਲੋਂ ਪ੍ਰਮਾਣਿਤ ਇਸ ਮਾਮਲੇ ਦਾ ਮਤਲਬ ਹੈ ਕਿ ਘੱਟ ਤੋਂ ਘੱਟ 8 ਸੂਬਿਆਂ ਵਿਚ ਕਰੀਬ 1.26 ਕਰੋੜ ਮੁਰਗੀਆਂ, ਚੂਚਿਆਂ ਅਤੇ ਟਰਕੀ ਪੰਛੀਆਂ ਨੂੰ ਮਾਰ ਦਿੱਤਾ ਗਿਆ ਹੈ ਜਾਂ ਜਲਦ ਹੀ ਮਾਰ ਦਿੱਤਾ ਜਾਵੇਗਾ। ਸੰਕ੍ਰਮਿਤ ਜੰਗਲੀ ਪੰਛੀ ਘੱਟ ਤੋਂ ਘੱਟ 24 ਸੂਬਿਆਂ ਵਿਚ ਪਾਏ ਗਏ ਹਨ ਅਤੇ ਇਹ ਵਾਇਰਸ ਕਰੀਬ ਇਕ ਸਾਲ ਤੋਂ ਯੂਰਪ ਅਤੇ ਏਸ਼ੀਆ ਵਿਚ ਪ੍ਰਵਾਸੀ ਜਲ ਪੰਛੀਆਂ ਵਿਚ ਸੰਕ੍ਰਮਣ ਫੈਲਾ ਰਿਹਾ ਹੈ।

Related post

Agrasen Jayanti 2022: Date, Significance, Celebration, Wishes and Greetings to Share

Agrasen Jayanti 2022: Date, Significance, Celebration, Wishes and Greetings…

Maharaja Agrasen Jayanti is marked on the fourth day of Ashwin month, as per the Hindu Calendar. This year, it will…
ਪਟਿਆਲਾ ਜੇਲ ’ਚ ਮੌਨ ਹੋਏ ਨਵਜੋਤ ਸਿੰਘ ਸਿੱਧੂ

ਪਟਿਆਲਾ ਜੇਲ ’ਚ ਮੌਨ ਹੋਏ ਨਵਜੋਤ ਸਿੰਘ ਸਿੱਧੂ

34 ਸਾਲ ਪੁਰਾਣੇ ਰੋਡ ਰੇਜ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਮਿਲਣ ਤੋਂ ਬਾਅਦ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਪੰਜਾਬ…
ਰਾਜੀਵ ਗਾਂਧੀ ਕਤਲਕਾਂਡ: ਦੋ ਦੋਸ਼ੀਆਂ ਦੀ ਰਿਹਾਈ ਪਟੀਸ਼ਨ, SC ਨੇ ਕੇਂਦਰ ਤੇ ਤਾਮਿਲਨਾਡੂ ਨੂੰ ਭੇਜਿਆ ਨੋਟਿਸ

ਰਾਜੀਵ ਗਾਂਧੀ ਕਤਲਕਾਂਡ: ਦੋ ਦੋਸ਼ੀਆਂ ਦੀ ਰਿਹਾਈ ਪਟੀਸ਼ਨ, SC…

ਸੁਪਰੀਮ ਕੋਰਟ ਨੇ ਰਾਜੀਵ ਗਾਂਧੀ ਕਤਲਕਾਂਡ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼੍ਰੀਹਰਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ…

Leave a Reply

Your email address will not be published.