Rojana Punjab
  • Home
  • International
  • ਹਵਾ ‘ਚ ਟਕਰਾਏ ਦੋ ਜਹਾਜ਼, 5 ਪਾਈਲਟਾਂ ਦੀ ਮੌਤ, 10 ਜ਼ਖ਼ਮੀ
International

ਹਵਾ ‘ਚ ਟਕਰਾਏ ਦੋ ਜਹਾਜ਼, 5 ਪਾਈਲਟਾਂ ਦੀ ਮੌਤ, 10 ਜ਼ਖ਼ਮੀ

ਅਲਾਸਕਾ ‘ਚ ਦੋ ਜਹਾਜ਼ਾਂ ਦੇ ਹਵਾ ਵਿੱਚ ਟਕਰਾਉਣ ਕਰਕੇ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 10 ਜ਼ਖ਼ਮੀ ਤੇ ਇੱਕ ਲਾਪਤਾ ਵੀ ਹੈ। ਦੋਵੇਂ ਜਹਾਜ਼ ਸੀਪਲੇਨ ਯਾਨੀ ਪਾਣੀ ‘ਚ ਉਤਰਣ ‘ਚ ਵੀ ਸਮਰੱਥ ਸੀ। ਦੋਵਾਂ ‘ਚ ਰਾਇਲ ਪ੍ਰਿੰਸੈਸ ਕਰੂਜ ਦੇ ਯਾਤਰੀ ਸਵਾਰ ਸੀ ਜੋ ਇੱਥੇ ਸੈਰਸਪਾਟੇ ਲਈ ਆਏ ਸੀ। ਉਨ੍ਹਾਂ ਨੂੰ ਹਵਾਈ ਸੈਰ ਕਰਵਾਈ ਜਾ ਰਹੀ ਸੀ।

ਯੂਐਸ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਮੁਤਾਬਕ, “ਕੂਨ ਕੇਵ ਇਲਾਕੇ ਕੋਲ ਦ ਹੈਵੀਲੈਂਡ ਡੀਐਚਸੀ-2 ਬੀਵਰ ਤੇ ਦ ਹੈਵੀਲੈਂਡ ਆਟਰ ਡੀਸੀ-3 ਜਹਾਜ਼ ਟਕਰਾਏ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸੱਕਿਆ। ਬੀਵਰ ‘ਚ ਪੰਜ ਤੇ ਆਟਰ ‘ਚ 11 ਲੋਕ ਸਵਾਰ ਸੀ। ਬੀਵਰ ਦੇ ਸਾਰੇ ਯਾਤਰੀਆਂ ਦੀ ਮੌਤ ਹੋ ਗਈ।

Related posts

ਪਾਕਿ ਨਾਗਰਿਕਾਂ ਦਾ 11 ਅਰਬ ਡਾਲਰ ਕਾਲਾ ਧਨ ਵਿਦੇਸ਼ਾਂ ‘ਚ ਜਮਾਂ

Rojanapunjab

ਮਿਆਂਮਾਰ ‘ਚ ਬੰਬ ਧਮਾਕਾ, 8 ਲੋਕ ਜ਼ਖਮੀ

Rojanapunjab

ਬਾਲਾਕੋਟ ਏਅਰ ਸਟ੍ਰਾਈਕ ‘ਚ ਮਾਰੇ ਗਏ ਅੱਤਵਾਦੀਆਂ ਬਾਰੇ ਇਟਲੀ ਦੀ ਪੱਤਰਕਾਰ ਦਾ ਵੱਡਾ ਦਾਅਵਾ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy