Rojana Punjab
  • Home
  • Sports
  • ਸੱਟ ਤੋਂ ਬਾਅਦ ਵਾਪਸੀ ਕਰ ਰਹੀ ਸੇਰੇਨਾ ਦੀ ਆਸਾਨ ਜਿੱਤ
Sports

ਸੱਟ ਤੋਂ ਬਾਅਦ ਵਾਪਸੀ ਕਰ ਰਹੀ ਸੇਰੇਨਾ ਦੀ ਆਸਾਨ ਜਿੱਤ

ਸੇਰੇਨਾ ਵਿਲੀਅਮਸ ਨੇ ਸੱਟ ਤੋਂ ਬਾਅਦ ਵਾਪਸੀ ਕਰਦੇ ਹੋਏ ਸੋਮਵਾਰ ਨੂੰ ਇੱਥੇ ਇਟਾਲੀਅਨ ਓਪਨ ਕਲੇਅ ਕੋਰਟ ਟੈਨਿਸ ਟੂਰਨਾਮੈਂਟ ਵਿਚ ਸਵੀਡਨ ਦੀ ਕੁਆਲੀਫਆਇਰ ਰੇਬੇਕਾ ਪੀਟਰਸਨ ਨੂੰ ਹਰਾ ਕੇ ਦੂਜੇ ਦੌਰ ਵਿਚ ਜਗ੍ਹਾ ਬਣਾ ਲਈ।  37 ਸਾਲਾ ਸੇਰੇਨਾ ਨੇ ਰੇਬਾਕਾ ਨੂੰ 6-4, 6-2 ਨਾਲ ਹਰਾਇਆ।
ਰੇਬੇਕਾ ਵਿਰੁੱਧ ਮਾਰਚ ‘ਚ ਮਿਆਂਮੀ ਓਪਨ ਦੇ ਦੂਸਰੇ ਦੌਰ ਦੇ ਸਖਤ ਮੁਕਾਬਲੇ ‘ਚ ਤਿੰਨ ਸੈੱਟ ‘ਚ ਜਿੱਤ ਦਰਜ ਕਰਨ ਤੋਂ ਬਾਅਦ ਸੇਰੇਨਾ ਗੋਢੇ ਦੀ ਸੱਟ ਕਾਰਨ ਨਹੀਂ ਖੇਡ ਸੀ। ਮਿਆਂਮੀ ਓਪਨ ਤੋਂ ਬਾਅਦ 23 ਬਾਰ ਦੀ ਗ੍ਰੈਂਡਸਲੈਮ ਜੇਤੂ ਸੇਰੇਨਾ ਬਿਮਾਰੀ ਕਾਰਨ ਮਾਰਚ ‘ਚ ਇੰਡੀਅਨ ਵੇਲਸ ਟੂਰਨਾਮੈਂਟ ਤੋਂ ਵੀ ਹੱਟ ਗਈ ਸੀ।

Related posts

ਬੁਮਰਾਹ ਸਮੇਤ ਚਾਰ ਕ੍ਰਿਕੇਟਰਾਂ ਲਈ ਅਰਜੁਨ ਐਵਾਰਡ ਦੀ ਸਿਫਾਰਿਸ਼

Rojanapunjab

ਰੋਮਾ ਨੂੰ ਹਰਾ ਕੇ ਰੀਅਲ ਮੈਡ੍ਰਿਡ ਚੋਟੀ ‘ਤੇ

Rojanapunjab

18ਵੀਆਂ ਏਸ਼ੀਅਨ ਖੇਡਾਂ ਵਿੱਚ ਭਾਰਤ ਨੇ ਵੀ ਤਗ਼ਮਾ ਸੂਚੀ ਵਿੱਚ ਆਪਣਾ ਖਾਤਾ ਖੋਲ੍ਹ ਲਿਆ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy