Rojana Punjab
  • Home
  • International
  • ਚੀਨ ‘ਚ ਇਮਾਰਤ ਹੋਈ ਢਹਿ-ਢੇਰੀ, 10 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ
International

ਚੀਨ ‘ਚ ਇਮਾਰਤ ਹੋਈ ਢਹਿ-ਢੇਰੀ, 10 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ

ਚੀਨ ਦੇ ਸ਼ਿੰਘਾਈ ‘ਚ ਵੀਰਵਾਰ ਨੂੰ ਇਕ ਇਮਾਰਤ ਢਹਿ ਗਈ, ਜਿਸ ਦੇ ਮਲਬੇ ਹੇਠ ਘੱਟ ਤੋਂ ਘੱਟ 10 ਲੋਕਾਂ ਦੇ ਫਸੇ  ਹੋਣ ਦਾ ਖਦਸ਼ਾ ਹੈ। ਚੀਨ ਦੀ ਮੀਡੀਆ ਮੁਤਾਬਕ ਇਮਾਰਤ ‘ਚ ਨਿਰਮਾਣ ਕਾਰਜ ਚੱਲ ਰਿਹਾ ਸੀ। ਇਕ ਰਿਪੋਰਟ ਮੁਤਾਬਕ ਘਟਨਾ ਸਵੇਰੇ 11 ਵਜੇ ਵਾਪਰੀ। ਮਲਬੇ ‘ਚੋਂ ਚਾਰ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਇੱਥੇ ਬਚਾਅ ਕਾਰਜ ਜਾਰੀ ਹੈ ਪਰ ਅਜੇ ਤਕ ਕਿਸੇ ਹੋਰ ਵਿਅਕਤੀ ਨੂੰ ਮਲਬੇ ‘ਚੋਂ ਬਾਹਰ ਕੱਢਣ ਦੀ ਜਾਣਕਾਰੀ ਨਹੀਂ ਮਿਲੀ ਹੈ।

Related posts

ਸੀਰੀਆ ‘ਚ ਅੱਤਵਾਦੀਆਂ ਨੂੰ ਹਰਾ ਕੇ ਵਾਪਸ ਆ ਰਹੀ ਅਮਰੀਕੀ ਫੌਜ

Rojanapunjab

ਸਕੌਰਪੀਨ ਵਰਗ ਦੀ ਪਣਡੁੱਬੀ ‘ਵੇਲਾ’ ਲਾਂਚ

Rojanapunjab

ਅਮਰੀਕੀ ਅਖਬਾਰਾਂ ਨੇ ਕੀਤੀ ਟਰੰਪ ਦੇ ਮੀਡੀਆ ਵਿਰੋਧੀ ਬਿਆਨਾਂ ਦੀ ਨਿੰਦਾ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy