Rojana Punjab
  • Home
  • Sports
  • ਕੋਹਲੀ ਅਤੇ ਪੰਤ ਹਿਮਾਲਿਆ ਦੇ ਬ੍ਰਾਂਡ ਅੰਬੈਸਡਰ ਬਣੇ
Sports

ਕੋਹਲੀ ਅਤੇ ਪੰਤ ਹਿਮਾਲਿਆ ਦੇ ਬ੍ਰਾਂਡ ਅੰਬੈਸਡਰ ਬਣੇ

ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਅਤੇ ਉਭਰਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦੇਸ਼ ਦੀ ਪ੍ਰਮੁੱੱਖ ਵੈਲਨੈੱਸ ਫਰਮ ਹਿਮਾਲਿਆ ਡਰੱਗ ਕੰਪਨੀ ਦਾ ਨਵਾਂ ਅਧਿਕਾਰਤ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਹਿਮਾਲਿਆ ਨੇ ਕੋਹਲੀ ਅਤੇ ਪੰਤ ਦੇ ਨਾਲ ‘ਮੇਂਸ ਫੇਸਕੇਅਰ ਰੇਂਜ’ ਦੇ ਪ੍ਰਚਾਰ ਲਈ ਕਰਾਰ ਕੀਤਾ। ਕੋਹਲੀ ਅਤੇ ਪੰਤ ਇਸ ਦੇ ਪ੍ਰਚਾਰ ‘ਚ ਲੁਕਿੰਗ ਗੁਡ ਐਂਡ ਲਿਵਿੰਗ ਇਟ ਕਹਿੰਦੇ ਨਜ਼ਰ ਆਉਣਗੇ। ਕੋਹਲੀ ਨੇ ਇਸ ਕਰਾਰ ਦੇ ਬਾਰੇ ‘ਚ ਕਿਹਾ, ”ਮੈਂ ਟੀਮ ਹਿਮਾਲਿਆ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਮੈਂ ਲੰਬੇ ਸਮੇਂ ਤੋਂ ਹਿਮਾਲਿਆਂ ਦੇ ਉਤਪਾਦਾਂ ਨਾਲ ਜੁੜਿਆ ਹਾਂ।” ਪੰਤ ਨੇ ਕਿਹਾ, ”ਹਿਮਾਲਿਆ ਪਿਛਲੇ 88 ਸਾਲ ਤੋਂ ਲੋਕਾਂ ਨੂੰ ਖੁਸ਼ ਅਤੇ ਸਿਹਤਮੰਦ ਰੱਖਣ ਦੀ ਕੋਸ਼ਿਸ ‘ਚ ਹੈ। ਇਸ ਦਾ ਬ੍ਰਾਂਡ ਅੰਬੈਸਡਰ ਬਣ ਕੇ ਮੈਨੂੰ ਖੁਸ਼ੀ ਹੋ ਰਹੀ ਹੈ।”

Related posts

ਮੇਸੀ ਲਾ-ਲਿਗਾ ‘ਚ 400 ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ

Rojanapunjab

BCCI ਨੇ ਭੁਵਨੇਸ਼ਵਰ ਨੂੰ ਦੱਸਿਆ ਫਿੱਟ, ਹੁਣ ਭਾਰਤ-ਏ ਲਈ ਖੇਡਣਗੇ

Rojanapunjab

IND vs AUS, 2nd Test : ਆਸਟਰੇਲੀਆ ਨੂੰ ਚੌਥਾ ਝਟਕਾ, ਹੈਂਡਸਕਾਂਬ ਹੋਏ ਆਊਟ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy