Rojana Punjab
  • Home
  • Business
  • ਕਾਰਾਂ ਦੀ ਵਿਕਰੀ ਨੂੰ ਲੱਗੀ ਬ੍ਰੇਕ, ਸ਼ੋਅਰੂਮ ਗੱਡੀਆਂ ਨਾਲ ਭਰੇ
Business

ਕਾਰਾਂ ਦੀ ਵਿਕਰੀ ਨੂੰ ਲੱਗੀ ਬ੍ਰੇਕ, ਸ਼ੋਅਰੂਮ ਗੱਡੀਆਂ ਨਾਲ ਭਰੇ

ਦੇਸ਼ ‘ਚ ਆਟੋ ਮੋਬਾਇਲ ਸੈਕਟਰ ‘ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਕਾਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੈਸੇਂਜਰ ਵਹੀਕਲ ਦੀ ਮੰਗ ‘ਚ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਮਾਂਡ ‘ਚ ਕਮੀ ਕਰਕੇ ਹਜ਼ਾਰਾਂ ਗੱਡੀਆਂ ਸ਼ੋਅਰੂਮ ‘ਚ ਹੀ ਖੜ੍ਹੀਆਂ ਹਨ। ਕਾਰਾਂ ਦੀ ਸੇਲ ‘ਚ ਕਮੀ ਦਾ ਮੁੱਖ ਕਾਰਨ ਜੀਐਸਟੀ ਦਾ ਸਲੈਬ ਦੱਸਿਆ ਜਾ ਰਿਹਾ ਹੈ।

ਜੀਐਸਟੀ ਕਰਕੇ ਕਾਰਾਂ ਦੀ ਮੰਗ ਘੱਟ ਹੋ ਰਹੀ ਹੈ। ਇਸ ਕਰਕੇ ਕਈ ਵੱਡੀਆਂ ਕੰਪਨੀ ਮਾਰੂਤੀ, ਮਹਿੰਦਰਾ ਤੇ ਟਾਟਾ ਮੋਟਰਸ ਨੇ ਆਪਣੇ ਪਿਛਲੇ ਪ੍ਰੋਡਕਸ਼ਨ ਦੇ ਸਟਾਕ ਨੂੰ ਖ਼ਤਮ ਕਰਨ ਲਈ ਫਿਲਹਾਲ ਆਪਣੇ ਪ੍ਰੋਡਕਸ਼ਨ ‘ਤੇ ਰੋਕ ਲਾ ਦਿੱਤੀ ਹੈ। ਕੰਪਨੀਆਂ ਨੇ ਜੂਨ ਮਹੀਨੇ ‘ਚ ਪਲਾਂਟ ਨੂੰ ਕੁਝ ਦਿਨਾਂ ਲਈ ਸ਼ਟਡਾਊਨ ਕਰਨ ਦਾ ਐਲਾਨ ਕੀਤਾ ਗਿਆ ਹੈ।

ਕੰਪਨੀਆਂ ਦੇ ਸ਼ਟਡਾਊਨ ਕਰਕੇ ਕਈ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਖ਼ਤਰਾ ਵੀ ਵਧ ਗਿਆ ਹੈ।

Related posts

ਅਰਥਵਿਵਸਥਾ ਲਈ ਖੜ੍ਹੀ ਹੋ ਸਕਦੀ ਹੈ ਚੁਣੌਤੀ,ਨੋਟਬੰਦੀ-GST ਦਾ ਘਰੇਲੂ ਬਚਤ ਦਰ ‘ਤੇ ਅਸਰ

Rojanapunjab

PNB ਨੂੰ 4532 ਕਰੋੜ ਰੁਪਏ ਦਾ ਘਾਟਾ

Rojanapunjab

ਤੈਅ ਟੀਚੇ ਦੇ ਮੁਕਾਬਲੇ 121.5 ਫੀਸਦੀ ‘ਤੇ ਪਹੁੰਚਿਆ ਫਿਸਕਲ ਘਾਟਾ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy