Rojana Punjab
  • Home
  • International
  • ਅਮਰੀਕਾ ਨੇ ਪਾਕਿ ਨੂੰ ਭੇਜੇ ਜਾਣ ਵਾਲੇ ਪੈਸੇ ਨਾਲ ਕੰਧ ਉਸਾਰੀ
International

ਅਮਰੀਕਾ ਨੇ ਪਾਕਿ ਨੂੰ ਭੇਜੇ ਜਾਣ ਵਾਲੇ ਪੈਸੇ ਨਾਲ ਕੰਧ ਉਸਾਰੀ

ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਪੈਟ੍ਰਿਕ ਸ਼ਾਨਾਹਨ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਅਮਰੀਕਾ-ਮੈਕਸੀਕੋ ਸਰਹੱਦ ’ਤੇ ਕੰਧ ਦੀ ਉਸਾਰੀ ਲਈ 1.5 ਅਰਬ ਡਾਲਰ ਦੀ ਮਦਦ ਭੇਜ ਰਿਹਾ ਹੈ। ਇਹ ਪੈਸਾ ਅਫਗਾਨ ਸੁਰੱਖਿਆ ਬਲਾਂ ਅਤੇ ਪਾਕਿਸਤਾਨੀ ਫੌਜ ਨੂੰ ਦਿੱਤਾ ਜਾਣਾ ਸੀ। ਸ਼ਾਨਾਹਨ ਨੇ ਸ਼ੁੱਕਰਵਾਰ ਦੇਰ ਰਾਤ ਇਕ ਬਿਆਨ ਵਿੱਚ ਕਿਹਾ, ‘‘ ਅਸੀਂ 1.5 ਅਰਬ ਡਾਲਰ ਸਰਹੱਦ ’ਤੇ ਉਸਾਰੀ ਜਾਣ ਵਾਲੀ 120 ਮੀਲ ਲੰਬੀ ਕੰਧ ਦੀ ਉਸਾਰੀ ’ਤੇ ਖਰਚਣ ਦੀ ਯੋਜਨਾ ਬਣਾਈ ਹੈ।’

Related posts

ਰਾਸ਼ਟਰਪਤੀ ਅਸਦ ਨੇ ਇਦਲਿਬ ‘ਚ ਕੈਮੀਕਲ ਹਮਲੇ ਦੀ ਦਿੱਤੀ ਇਜਾਜ਼ਤ

Rojanapunjab

ਅਮਰੀਕਾ-ਮੈਕਸੀਕੋ ਸਰਹੱਦ ‘ਤੇ ਵੱਡੀ ਭੂਮਿਕਾ ਨਿਭਾਏਗੀ ਫੌਜ

Rojanapunjab

ਆਸਟ੍ਰੇਲੀਆ : ਮੈਲਬੌਰਨ ਹਵਾਈ ਅੱਡੇ ‘ਤੇ ਅਲਰਟ, ਖਸਰਾ ਫੈਲਣ ਦਾ ਖਦਸ਼ਾ

Rojanapunjab

Leave a Comment

This website uses cookies to improve your experience. We'll assume you're ok with this, but you can opt-out if you wish. Accept Read More

Privacy & Cookies Policy